Punjabi sms

Punjabi Sad sms – Nit Bulla

Nit Bulla Utte Lai Ke Tera Raag Firan Main Tere Ishqe Da Lai Ke Mathe Daag Firan Main De Jande Teranh Mere Dil Diyan Kandhan Te Lai Ke Hijran Da Dil Ch Ajaab Firan Main Tere Laphzan Diyan Tej Krar Talwaran De Ajj Hathan Vich Fadi Vinne Khwab Firan Main Teriyan Kraran Vali Hawa Kahdi Badli Hun Ujjde Samet Da Eh Baag Firan MainDeep Nagoke Punjabi Versionਨਿੱਤ ਬੁੱਲ੍ਹਾਂ ਉੱਤੇ ਲੈ ਕੇ ਤੇਰਾ ਰਾਗ ਫਿਰਾਂ ਮੈਂ ਤੇਰੇ ਇੱਸ਼ਕੇ ਦਾ ਲੈ ਕੇ ਮੱਥੇ ਦਾਗ ਫਿਰਾਂ ਮੈਂ ਦੇ ਜਾਂਦੇ ਤੇੜਾਂ ਮੇਰੇ ਦਿਲ ਦੀਆਂ ਕੰਧਾਂ ਤੇ ਲੈ ਕੇ ਹਿਜਰਾਂ ਦਾ ਦਿਲ ‘ਚ ਅਜਾਬ ਫਿਰਾਂ ਮੈਂ ਤੇਰੇ ਲਫ਼ਜਾਂ ਦੀਆਂ ਤੇਜ ਕਰਾਰ ਤਲਵਾਰਾਂ ਦੇ ਅੱਜ ਹੱਥਾਂ ਵਿੱਚ ਫੜ੍ਹੀ ਵਿੰਨ੍ਹੇ ਖਾਬ੍ਹ ਫਿਰਾਂ ਮੈਂ ਤੇਰਿਆਂ ਕਰਾਰਾਂ ਵਾਲੀ ਹਵਾ ਕਾਹਦੀ ਬਦਲੀ ਹੁਣ ਉੱਜੜੇ ਸਮੇਟ ਦਾ ਏਹ ਬਾਗ ਫਿਰਾਂ ਮੈਂ ਅੱਜ ਤੱਕ ਟੁੰਬਦੀ ਸੀ ‘ਦੀਪ’ ਦਿਨ ਰਾਤ ਜੋ ਕੰਨ੍ਹੀ ਉਹੀ ਗੂੰਜੇ ਦੱਬਦਾ ਅਵਾਜ ਫਿਰਾਂ ਮੈਂDeep Nagoke www.deepnagoke.com

Funny Whatsapp Videos

Funny Whatsapp GIFs